ਜ਼ਿਲ੍ਹਾ ਮੈਜਿਸਟਰੇਟ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Magistrate of the District/ Magistrate, District_ਜ਼ਿਲ੍ਹਾ ਮੈਜਿਸਟਰੇਟ: ਪੁਲਿਸ ਐਕਟ 1861 ਅਨੁਸਾਰ ਜ਼ਿਲੇ ਦਾ ਮੈਜਿਸਟਰੇਟ ਤੋਂ ਮਤਲਬ ਹੈ ਜ਼ਿਲ੍ਹੇ ਦਾ ਉਹ ਮੁੱਖ ਅਫ਼ਸਰ ਜ਼ਿਲ੍ਹੇ ਦਾ ਕਾਰਜਪਾਲਕ ਪ੍ਰਸ਼ਾਸਨ ਜਿਸ ਦੇ ਜ਼ਿੰਮੇ ਹੁੰਦਾ ਹੈ ਭਾਵੇਂ ਉਸ ਨੂੰ ਕੁਝ ਵੀ ਪਦ-ਨਾ ਦਿੱਤਾ ਗਿਆ ਹੋਵੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1550, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.